ਮੌਸਮ ਵਿਭਾਗ ਵਾਰ ਵਾਰ ਕਰ ਰਿਹਾ Alert! ਜਾਣੋ ਕਿਥੇ-ਕਿਥੇ ਪਵੇਗਾ ਭਾਰੀ ਮੀਂਹ | Punjab Weather |OneIndia Punjabi

2023-08-12 1

ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਮਾਝਾ, ਮਾਲਵਾ, ਦੁਆਬਾ ਅਤੇ ਪੂਰਵੀ ਮਾਲਵਾ ਵਿੱਚ ਮੀਂਹ ਦੇ ਆਸਾਰ ਬਣ ਰਹੇ ਹਨ। ਦੱਸ ਦਈਏ ਕਿ ਸ਼ਨੀਵਾਰ ਨੂੰ 15 ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ ਸਿਰਫ 25 ਫੀਸਦੀ ਹਨ ਤੇ ਆਮ ਮੀਂਹ ਪੈਣ ਦਾ ਅਨੂਮਾਨ ਹੈ। ਉੱਥੇ ਹੀ ਐਤਵਾਰ ਤੇ ਸੋਮਵਾਰ ਨੂੰ ਹਿਮਾਚਲ ਨਾਲ ਲੱਗਦੇ ਇਲਾਕਿਆਂ ਵਿੱਚ 50 ਫੀਸਦੀ ਤੱਕ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ। ਇੱਥੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।
.
The weather department is repeatedly doing Alert! Know where there will be heavy rain.
.
.
.
#punjabnews #weathernews #punjabweather
~PR.182~